ਅਫ਼ਗਾਨਿਸਤਾਨ ‘ਚ ਆਤਮਘਾਤੀ ਹਮਲਾ 7 ਪੁਲਿਸ ਜਵਾਨਾਂ ਦੀ ਮੌਤ

By January 13, 2016 0 Comments


afgਕਾਬੁਲ, (ਏਜੰਸੀ) 13 ਜਨਵਰੀ-ਅਫਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ‘ਚ ਬੁੱਧਵਾਰ ਨੂੰ ਪਾਕਿਸਤਾਨੀ ਕੌਾਸਲਖਾਨੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਇਕ ਆਤਮਘਾਤੀ ਹਮਲੇ ‘ਚ 7 ਲੋਕਾਂ ਦੀ ਮੌਤ ਹੋ ਗਈ, ਇਸ ਦੇ ਬਾਅਦ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ‘ਚ 2 ਹਮਲਾਵਰ ਵੀ ਮਾਰੇ ਗਏ | ਇਕ ਅਫਗਾਨ ਸੁਰੱਖਿਆ ਅਧਿਕਾਰੀ ਅਨੁਸਾਰ ਅਫਗਾਨਿਸਤਾਨ ਸਥਿਤ ਪਾਕਿਸਤਾਨੀ ਕੌਾਸਲਖਾਨੇ ਨੇੜੇ ਸੈਨਿਕਾਂ ਨੇ ਮੁਹਿੰਮ ਸਮਾਪਤ ਕਰ ਦਿੱਤੀ ਹੈ | ਇਸ ਵਿਚ 7 ਪੁਲਿਸ ਕਰਮੀ ਅਤੇ 2 ਹਮਲਾਵਰ ਮਾਰੇ ਗਏ | ਭਾਰਤੀ ਕੌਾਸਲਖਾਨਾ ਹਮਲੇ ਵਾਲੇ ਸਥਾਨ ਤੋਂ ਕੁਝ ਹੀ ਦੂਰੀ ‘ਤੇ ਸਥਿਤ ਹੈ |