ਜਲੰਧਰ ਕਿਡਨੀ ਮਾਮਲਾ : ਹਾਈਕੋਰਟ ਨੇ ਡਾ. ਰਾਜੇਸ਼ ਅਗਰਵਾਲ ਦੀ ਗ੍ਰਿਫਤਾਰੀ ‘ਤੇ ਰੋਕ, ਅੰਤਰਿਮ ਜ਼ਮਾਨਤ ਦਿੱਤੀ

By January 12, 2016 0 Comments


ਜਲੰਧਰ, 12 ਜਨਵਰੀ – ਮਾਨਯੋਗ ਹਾਈਕੋਰਟ ਨੇ ਕਿਡਨੀ ਰੈਕਟ ‘ਚ ਫਸੇ ਨੈਸ਼ਨਲ ਕਿਡਨੀ ਹਸਪਤਾਲ ਦੇ ਡਾਕਟਰ ਰਾਜੇਸ਼ ਅਗਰਵਾਲ ਦੀ ਗ੍ਰਿਫ਼ਤਾਰੀ ‘ਤੇ ਰੋਕ ਲਗਾਉਂਦੇ ਹੋਏ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਹੁਣ ਰਾਜੇਸ਼ ਅਗਰਵਾਲ ਪੁਲਿਸ ਦੀ ਜਾਂਚ ‘ਚ ਫਿਰ ਤੋਂ ਸ਼ਾਮਲ ਹੋਣਗੇ। ਇਸ ਤੋਂ ਪਹਿਲਾ ਡਾਕਟਰ ਰਾਜੇਸ਼ ਅਗਰਵਾਲ ਦੀ ਪਤਨੀ ਦੀਪਾ ਅਗਰਵਾਲ ਨੂੰ ਵੀ ਜ਼ਮਾਨਤ ਮਿਲ ਚੁੱਕੀ ਹੈ।

Posted in: ਪੰਜਾਬ