ਨਸ਼ਿਆਂ ਵਿਰੁੱਧ ਸ਼ਿਵ ਸੈਨਾ ਸਮਾਜਵਾਦੀ ਦੀ ਰੋਸ ਰੈਲੀ

By January 9, 2016 0 Comments


ਜਦੋਂ ਸਿੱਖਾਂ ਨੇ ਅਮ੍ਰਿਤਸਰ ਸਾਹਿਬ ਵਿਖੇ ਸਿਗਰਟ ਬੀੜੀ ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਸੀ ਤਾਂ ਭਾਜਪਾ ਨੇਤਾ ਹਰਬੰਸ ਲਾਲ ਖੰਨਾ ਨੇ ਵਿਰੋਧ ਕੀਤਾ ਸੀ ਅਤੇ ਕਿਹਾ ਸੀ-
ਸਿਗਰਟ ਬੀੜੀ ਪੀਏਂਗੇ ਸ਼ਾਨ ਸੇ
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਸਿਗਰਟ ਬੀੜੀ ਨਸ਼ਾ ਨਹੀਂ ਜਾਂ ਫਿਰ ਨਸ਼ੈ ਖਿਲਾਫ ਪ੍ਰਦਰਸ਼ਨ ਮਹਿਜ਼ ਇੱਕ ਡਰਾਮਾ?

ਜੇਤਲੀ ਹਰਬੰਸ ਲਾਲ ਖੰਨਾ ਦੀ ਪੂਜਾ ਕਰਦੇ ਹੋਏ

ਜੇਤਲੀ ਹਰਬੰਸ ਲਾਲ ਖੰਨਾ ਦੀ ਪੂਜਾ ਕਰਦੇ ਹੋਏ

ਹਰਬੰਸ ਲਾਲ ਖੰਨੇ ਨੇ ਦਰਬਾਰ ਸਾਹਿਬ ਦਾ ਮਾਡਲ ਭੰਨ ਕੇ ਓਸ ਉੱਪਰ ਬੀੜੀਆਂ ਸੁੱਟੀਆਂ ਸਨ , ਇਸੇ ਕਰਕੇ ਫਿਰ ਸਿੰਘਾਂ ਨੇ ਇਹਦਾ ਸੋਧਾ ਲਾਇਆ ਸੀ —- ਆਜ ਦਾ ਵਿੱਤ ਮੰਤਰੀ ਜੇਤਲੀ ਓਸੇ ਹਰਬੰਸ ਲਾਲ ਖੰਨੇ ਦੀ ਪੂਜਾ ਕਰਦਾ ਹੋਇਆ , ਕਹਿਣ ਤੋਂ ਭਾਵ ਕੇ ਅੱਜ ਵੀ ਇਹਨਾਂ ਦੀ ਸੋਚ ਵਿੱਚ ਕੋਈ ਫ਼ਰਕ ਨਹੀਂ ਪਿਆ
Source:Ajit