ਭਾਜਪਾ ਦੀ ਅਰਵਿੰਦ ਕੇਜਰੀਵਾਲ ਨੂੰ ਚੇਤਾਵਨੀ, ਜੇਲ੍ਹ ਜਾਣ ਨੂੰ ਰਹੋ ਤਿਆਰ

By January 9, 2016 0 Comments


kejriwalਨਵੀਂ ਦਿੱਲੀ, 9 ਜਨਵਰੀ (ਏਜੰਸੀ) – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਲਗਾਤਾਰ ਮੋਦੀ ਸਰਕਾਰ ‘ਤੇ ਡੀ.ਡੀ.ਸੀ.ਏ. ਮਾਮਲੇ ‘ਚ ਕਈ ਦੋਸ਼ ਲਗਾਏ ਜਾਣ ਤੋਂ ਬਾਅਦ ਪ੍ਰੇਸ਼ਾਨ ਭਾਜਪਾ ਨੇ ਬੀਤੇ ਦਿਨ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਵਿੱਤ ਮੰਤਰੀ ਅਰੁਣ ਜੇਤਲੀ ਦੁਆਰਾ ਦਾਇਰ ਮਾਨਹਾਣੀ ਮਾਮਲੇ ‘ਚ ਜੇਲ੍ਹ ਜਾਣ ਨੂੰ ਤਿਆਰ ਰਹਿਣਾ ਚਾਹੀਦਾ ਹੈ।





Posted in: ਰਾਸ਼ਟਰੀ