ਮਤਰੇਏ ਪਿਤਾ ਅਤੇ ਸਾਥੀਆਂ ਵੱਲੋਂ ਸੱਤ ਸਾਲ ਦੇ ਲੜਕੇ ਦਾ ਕਤਲ-ਲਾਸ਼ ਸੂਏ ‘ਚੋਂ ਬਰਾਮਦ, ਤਿੰਨ ਗ੍ਰਿਫਤਾਰ

By January 5, 2016 0 Comments


ਭਗਤਾ ਭਾਈਕਾ/ਭਾਈਰੂਪਾ, 5 ਜਨਵਰੀ -ਨਜਦੀਕੀ ਪਿੰਡ ਜਲਾਲ ਵਿਖੇ ਇਕ ਸੌਤੇਲੇ ਬਾਪ ਵੱਲੋਂ ਸੱਤ ਸਾਲ ਦੇ ਮਾਸੂਮ ਲੜਕੇ ਨੂੰ ਮਾਰ ਕੇ ਸੂਏ ਵਿਚ ਸੁੱਟ ਦਿੱਤਾ ਗਿਆ ਹੈ। ਪੁਲਿਸ ਵੱਲੋਂ ਬੱਚੇ ਦੀ ਲਾਸ਼ ਸੂਏ ਵਿਚੋਂ ਮਿਲਣ ਉਪਰੰਤ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ‘ਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

Posted in: ਪੰਜਾਬ