ਪਾਕਿਸਤਾਨ ਵੱਲੋਂ ਪਠਾਨਕੋਟ ਹਮਲੇ ਦੀ ਆਲੋਚਨਾ

By January 2, 2016 0 Comments


ਨਵੀਂ ਦਿੱਲੀ, 2 ਜਨਵਰੀ (ਏਜੰਸੀ) – ਪਾਕਿਸਤਾਨ ਨੇ ਅੱਜ ਪਠਾਨਕੋਟ ‘ਚ ਹੋਏ ਅੱਤਵਾਦੀ ਹਮਲੇ ਦੀ ਆਲੋਚਨਾ ਕੀਤੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ-ਪਾਕਿਸਤਾਨ ਇਕ ਦੂਜੇ ਦੇ ਨਾਲ ਹਨ ਤੇ ਉਹ ਇਸ ਅੱਤਵਾਦੀ ਹਮਲੇ ਦੀ ਆਲੋਚਨਾ ਕਰਦੇ ਹਨ।