ਫ਼ਤਿਹਾਬਾਦ ਰਤੀਆ ਰੋਡ ‘ਤੇ ਪ੍ਰਾਪਰਟੀ ਡੀਲਰ ਦੇ ਕੋਲੋਂ 59 ਲੱਖ ਰੁਪਏ ਦੀ ਡਕੈਤੀ

By January 2, 2016 0 Comments


ਫ਼ਤਿਹਾਬਾਦ , 2 ਜਨਵਰੀ [ਏਜੰਸੀ]–ਫ਼ਤਿਹਾਬਾਦ ਰਤੀਆ ਰੋਡ ਸਥਿਤ ਝਾੜ ਸਾਹਿਬ ਗੁਰਦੁਆਰੇ ਦੇ ਕੋਲੋਂ ਇੱਕ ਕਾਰ ਸਵਾਰ ਪ੍ਰਾਪਰਟੀ ਡੀਲਰ ਤੋਂ 59 ਲੱਖ ਰੁਪਏ ਦੀ ਲੁੱਟ ਹੋਈ ਹੈ । ਬਾਈਕ ਸਵਾਰ 2 ਲੋਕਾਂ ਨੇ ਕਾਰ ਉੱਤੇ ਲੋਹੇ ਦੀ ਰਾੜ ਮਾਰ ਕੇ ਗੱਡੀ ਨੂੰ ਰੁਕਵਾ ਕੇ ਪੈਸੇ ਲੈ ਕੇ ਫ਼ਰਾਰ ਹੋ ਗਏ । ਪੁਲਿਸ ਕਪਤਾਨ ਓਪੀ ਨਰਵਾਲ ‘ਤੇ ਪੁੱਜੇ । ਲੁਟੇਰਿਆਂ ਦੀ ਤਲਾਸ਼ ਜਾਰੀ

Posted in: ਪੰਜਾਬ