ਮਾਮਲਾ ਪੰਜ ਪਿਆਰਿਆਂ ਦੀ ਬਰਖਾਸਤਗੀ ਦੇ ਫੈਸਲੇ ਦੀ ਹਮਾਇਤ ਕਰਨ ਦਾ – ਪੰਜੋਲੀ ਨੇ ਫੇਸਬੁੱਕ ਤੇ ਮੰਗੀ ਪੰਥ ਤੋਂ ਮੁਆਫੀ

By January 2, 2016 0 Comments


ਸ਼ਰੋਮਣੀ ਕਮੇਟੀ ਦੀ ਮੀਟਿੰਗ ਵਿੱਚ ਪੰਜ ਪਿਆਰਿਆਂ ਦੀ ਬਰਖਾਸਤਗੀ ਦੀ ਹਮਾਇਤ ਕਰਨ ਵਾਲੇ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇਂ ਉਸ ਫੈਂਸਲੇ ਦੀ ਹਮਾਇਤ ਕਰਨ ਨੂੰ ਆਪਣੀ ਗਲਤੀ ਮੰਨਦੇ ਹੋਏ ਖਾਲਸਾ ਪੰਥ ਤੋਂ ਮੁਆਫੀ ਮੰਗੀ ਹੈ।

ਪੰਜੋਲੀ ਨੇ ਫੇਸਬੁੱਕ ਤੇ ਲਿਖਿਆ –

panjoli

Posted in: ਪੰਜਾਬ