ਪੈਟਰੋਲ 63 ਪੈਸੇ ਤੇ ਡੀਜ਼ਲ 1 ਰੁਪਏ 6 ਪੈਸੇ ਹੋਵੇਗਾ ਸਸਤਾ

By December 31, 2015 0 Comments


ਨਵੀਂ ਦਿੱਲੀ ,31 ਦਸੰਬਰ [ਏਜੰਸੀ]ਅੱਜ ਅੱਧੀ ਰਾਤ ਨੂੰ ਪੈਟਰੋਲ 63 ਪੈਸੇ ਤੇ ਡੀਜ਼ਲ ਇੱਕ ਰੁਪਏ 6 ਪੈਸੇ ਸਸਤਾ ਹੋ ਜਾਵੇਗਾ , ਜਿਸ ਨਾਲ ਖਪਤਕਾਰਾਂ ਦੀ ਜੇਬ ‘ਤੋਂ ਬੋਝ ਘਟੇਗਾ।