ਮੁੰਬਈ ਹਵਾਈ ਅੱਡੇ ‘ਤੇ ਪਤੀ-ਪਤਨੀ ਤੋਂ 60 ਲੱਖ ਰੁਪਏ ਦਾ ਸੋਨਾ ਜ਼ਬਤ

By December 31, 2015 0 Comments


ਮੁੰਬਈ , 31 ਦਸੰਬਰ [ਏਜੰਸੀ]- ਮੁੰਬਈ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਅਧਿਕਾਰੀਆਂ ਨੇ 60 ਰੁਪਏ ਕੀਮਤ ਦਾ ਲਗਭਗ ਢਾਈ ਕਿੱਲੋ ਸੋਨਾ ਬਰਾਮਦ ਕੀਤਾ । ਹਵਾਈ ਅੱਡਿਆ ਦੇ ਅਧਿਕਾਰੀਆਂ ਅਨੁਸਾਰ ਫ਼ਰਾਂਸ ਦੇ ਇੱਕ ਪਤੀ-ਪਤਨੀ ਤੋਂ ਸੋਨਾ ਬਰਾਮਦ ਕੀਤਾ ਗਿਆ ਅਤੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ । ਪਤੀ-ਪਤਨੀ ਦੁਬਈ – ਬਹਿਰੀਨ ਹੁੰਦੇ ਹੋਏ ਮੁੰਬਈ ਆਏ ਸਨ । ਸੋਨਾ ਔਰਤ ਦੇ ਪਰਸ ਵਿਚ ਛਪਾਇਆ ਗਿਆ ਸੀ।

Posted in: ਰਾਸ਼ਟਰੀ