ਕੇਜਰੀਵਾਲ ਦੀ ਪੰਜਾਬ ਫੇਰੀ ਲੲੀ ‘ਆਪ’ ਅਾਗੂ ਪੱਬਾਂ ਭਾਰ

By December 29, 2015 0 Comments


kejriwalਲੁਧਿਆਣਾ, 29 ਦਸੰਬਰ- ਸੂਬੇ ਵਿੱਚ 2017 ਦੀਅਾਂ ਵਿਧਾਨ ਸਭਾ ਚੋਣਾਂ ਲੲੀ ਭਖੇ ਸਿਆਸੀ ਦੰਗਲ ਵਿੱਚ ਉਤਰਨ ਲਈ ਆਮ ਆਦਮੀ ਪਾਰਟੀ ਵੀ ਪੂਰਾ ਜ਼ੋਰ ਲਗਾ ਰਹੀ ਹੈ। ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਦੀ ਪੰਜਾਬ ਫੇਰੀ ਨੂੰ ਲੈ ਕੇ ਪਾਰਟੀ ਦੇ ਅਾਗੂ ਅਤੇ ਵਰਕਰ ਪੱਬਾਂ ਭਾਰ ਹਨ। ਇਸ ਸਬੰਧ ਵਿੱਚ ਅੱਜ ਲੁਧਿਆਣਾ ਦੇ ਰੋਟਰੀ ਕਲੱਬ ਵਿੱਚ ‘ਆਪ’ ਅਾਗੂ ਸੰਜੈ ਸਿੰਘ, ਸੁੱਚਾ ਸਿੰਘ ਛੋਟੇਪੁਰ ਤੇ ਦੁਰਗੇਸ਼ ਪਾਂਡੇ ਨੇ ਵਰਕਰਾਂ ਨਾਲ ਮੀਟਿੰਗ ਕੀਤੀ।

Posted in: ਪੰਜਾਬ