ਹਾਫ਼ਿਜ਼ ਸਈਦ ਨੇ ਖੋਲ੍ਹਿਆ ਅੱਤਵਾਦੀਆਂ ਲਈ ਕਾਲ ਸੈਂਟਰ , ਮਜ਼ਬੂਤ ਕਰੇਗਾ ਨੈੱਟਵਰਕ

By December 28, 2015 0 Comments


ਲਾਹੌਰ, 28 ਦਸੰਬਰ (ਏਜੰਸੀ) – ਖ਼ੁਫ਼ੀਆ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਲਸ਼ਕਰ ਚੀਫ਼ ਹਾਫ਼ਿਜ਼ ਸਈਦ ਨੇ ਭਾਰਤ ਦੇ ਖ਼ਿਲਾਫ਼ 24 ਘੰਟੇ ਸਰਗਰਮ ਰਹਿਣ ਵਾਲਾ ਸਾਈਬਰ ਸੈੱਲ ਬਣਾਇਆ ਹੈ। ਇਸਨ੍ਹੂੰ ਜਮਾਤ – ਉਦ – ਦਾਅਵਾ ਸਾਈਬਰ ਸੈੱਲ ਦਾ ਨਾਮ ਦਿੱਤਾ ਗਿਆ ਹੈ। ਇਸ ਸਾਈਬਰ ਸੈੱਲ ਦੇ ਜਰੀਏ ਭਾਰਤ ‘ਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਦਿੱਤਾ ਜਾਵੇਗਾ।

ਇਸ ਸਾਈਬਰ ਸੈੱਲ ਦੀ ਜਾਣਕਾਰੀ 26 – 27 ਦਸੰਬਰ ਨੂੰ ਲਾਹੌਰ ‘ਚ ਜਮਾਤ – ਉਦ – ਦਾਅਵਾ ਦੀ ਬੈਠਕ ‘ਚ ਸਾਂਝੀ ਕੀਤੀ ਗਈ। ਇੱਕ ਮਹੀਨੇ ਪਹਿਲਾਂ ਹੀ ਲਸ਼ਕਰ – ਏ – ਤਇਬਾ ਨੇ ਇੱਕ ਮੋਬਾਈਲ ਐਪ ਲਾਂਚ ਕੀਤਾ ਸੀ। ਇਹ ਐਪ ਜੰਮੂ – ਕਸ਼ਮੀਰ ‘ਚ ਲਸ਼ਕਰ ਦਾ ਆਪਣੇ ਗੁਰਗਿਆਂ ਨਾਲ ਸੰਪਰਕ ਸਾਧਨ ਦਾ ਸੁਰੱਖਿਅਤ ਸਾਧਨ ਬਣ ਗਿਆ