ਮਾਂ ਨੇ ਦਿੱਤਾ ਆਪਣੇ ਹੀ ਬੱਚਿਆਂ ਨੂੰ ਜ਼ਹਿਰ

By December 28, 2015 0 Comments


ਜਗਾਧਰੀ, 28 ਦਸੰਬਰ (ਕੁਲਦੀਪ ਸੈਣੀ) – ਹਰਿਆਣਾ ਦੇ ਜਗਾਧਰੀ ਦੀ ਦੁਰਗਾ ਗਾਰਡਨ ਕਾਲੋਨੀ ‘ਚ ਇੱਕ ਔਰਤ ਨੇ ਆਪਣੇ ਚਾਰ ਬੱਚਿਆਂ ਨੂੰ ਕੋਲਡ ਡਰਿੰਕ ‘ਚ ਸਲਫਾਸ ਮਿਲਾ ਕੇ ਜ਼ਹਿਰ ਦੇ ਦਿੱਤਾ, ਜਿਸ ਕਾਰਨ 5 ਸਾਲ ਦੇ ਮੁੰਡੇ ਵੰਸ਼ ਦੀ ਮੌਤ ਹੋ ਗਈ, ਜਦੋਂ ਕਿ 10 ਸਾਲ ਦੀ ਕੰਚਨ ਤੇ 8 ਸਾਲ ਦੀ ਚਾਹਤ ਤੇ 3 ਸਾਲ ਦੇ ਅੰਸ਼ੁਲਾ ਨੂੰ ਪੀਜੀਆਈ ਰੈਫ਼ਰ ਕੀਤਾ ਗਿਆ ਹੈ। ਫ਼ਿਲਹਾਲ ਪੁਲਿਸ ਪਤੀ ਰਾਜੇਸ਼ ਦੀ ਸ਼ਿਕਾਇਤ ‘ਤੇ ਪਤਨੀ ਦੇ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ‘ਚ ਜੁੱਟ ਗਈ ਹੈ

Posted in: ਪੰਜਾਬ