ਆਪਣਾ ਰਾਜ ਗਵਾਉਣ ਤੋਂ ਬਾਦ ਸਿੱਖਾਂ ਨੂੰ ਕਿਸ-ਕਿਸ ਨੇ ਵਰਤਿਆ..?

By December 27, 2015 0 Comments


jp
ਕੀ ਤੁਸੀਂ ਮੰਨਦੇ ਹੋ ਕੇ ਸਿੱਖਾਂ ਵਲੋਂ ਆਪਣਾਂ ਰਾਜ ਗਵਾਉਣ ਤੋਂ ਬਾਅਦ ਹੋਰਨਾਂ ਕੌਮਾਂ ਵਲੋਂ ਸਿੱਖਾਂ ਨੂੰ ਸਿਰਫ਼ ਤੇ ਸਿਰਫ਼ ਵਰਤਿਆ ਗਿਆ ਹੈ ?????
World War 1- World War 2- 1947- ਤੇ ਭਾਰਤ ਪਾਕਿਸਤਾਨ ਜੰਗਾਂ ਚ ਸਿੱਖਾਂ ਨੂੰ ਕੀ ਮਿਲਿਆ ਲੱਖਾਂ ਜਾਨਾਂ ਵਾਰਨ ਬਦਲੇ ?

ਪਹਿਲਾਂ ਗੋਰਿਆਂ ਨੇ ਤੇ ਫਿਰ ਭਾਰਤੀਆਂ ਨੇ ਬੜੀ ਸਕੀਮ ਨਾਲ ਸਿੱਖਾਂ ਚ “mercenary character” ਪੈਦਾ ਕੀਤਾ ਤੇ ਸਿੱਖ ਕੌਮ ਨੂੰ ਆਪਣੇ ਕੌਮੀਂ ਮੁਫ਼ਾਦਾਂ ਲਈ ਵਰਤਿਆ —
(“mercenary character” ਓਹ ਹੁੰਦਾ ਆ ਜਿਹਦੇ ਚ ਲੜ੍ਹਾਈ ਲੜ੍ਹਨ ਵਾਲਾ ਕਿਸੇ ਵੀ ਧਿਰ ਨਾਲ ਸਬੰਧਿਤ ਨਹੀਂ ਹੁੰਦਾ ਪਰ ਕਿਸੇ ਨਾ ਕਿਸੇ ਤਰੀਕੇ ਓਸਦੇ ਦਿਲ ਵਿੱਚ ਅਣਖੀ,ਦਲੇਰ, ਇਮਾਨਦਾਰ ,ਵਫ਼ਾਦਾਰ ਆਦਿ ਵਰਗੇ ਭਰਮ ਪੈਦਾ ਕਰਕੇ ਓਸ ਨੂੰ ਆਪਣੇ ਹਿੱਤਾਂ ਲਈ ਵਰਤਣ ਲਈ ਤਿਆਰ ਕੀਤਾ ਜਾਂਦਾ ਹੈ —- )
—– ਸਾਡੀ ਕੌਮ ਦੀ ਤਰਾਸਦੀ ਦੇਖੋ ਕੇ ਇਹਨੂੰ ਅਜੇ ਤੱਕ ਇਹੀ ਨੀਂ ਪਤਾ ਲੱਗਾ ਕੇ ਹੋਰਨਾਂ ਕੌਮਾਂ ਵਲੋਂ ਸਾਨੂੰ ਵਰਤਿਆ ਗਿਆ ਹੈ ਅਤੇ ਹੁਣ ਵੀ ਵਰਤਿਆ ਜਾ ਰਿਹਾ ਹੈ ——

By Sardaar JP Singh