ਛੋਟੇ ਰਾਜਨ ਨੂੰ ਛੋਟੇ ਸ਼ਕੀਲ ਵੱਲੋਂ ਜੇਲ ਵਿੱਚ ਹੀ ਮਾਰਨ ਦੀ ਧਮਕੀ ਨਾਲ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ

By December 27, 2015 0 Commentsਅਪਰਾਧ ਜਗਤ ਦਾ ਸਰਗਨਾ ਦਾਊਦ ਇਬਰਾਹਿਮ ਦੀ ਉਮਰ 60 ਸਾਲ ਹੋ ਗਈ ਹੈ | ਉਸ ਦੇ ਵਿਸ਼ਵਾਸਯੋਗ ਛੋਟਾ ਸ਼ਕੀਲ ਨੇ ਧਮਕੀ ਦਿੱਤੀ ਕਿ ਡੀ ਕੰਪਨੀ ਛੋਟਾ ਰਾਜਨ ਨੂੰ ਤਿਹਾੜ ਜੇਲ੍ਹ ‘ਚ ਹੀ ਮਾਰੇਗੀ |

ਸ਼ਕੀਲ ਨੇ ਇਹ ਵੀ ਦਾਅਵਾ ਕੀਤਾ ਕਿ ਦਾਊਦ ਰਿਟਾਇਰ ਨਹੀਂ ਹੋ ਰਹੇ | ਖਬਰ ਇਹ ਸੀ ਕਿ ਦਾਊਦ ਆਪਣੇ 60ਵੇਂ ਜਨਮ ਦਿਨ (26 ਦਸੰਬਰ) ‘ਤੇ ਆਪਣਾ ਵਾਰਿਸ ਐਲਾਨ ਸਕਦੇ ਹਨ |

Posted in: ਰਾਸ਼ਟਰੀ