” ਪ੍ਰਵਾਸੀ ” ਪ੍ਰਧਾਨ ਮੰਤਰੀ ਮੋਦੀ ਸਵਦੇਸ਼ ਪਰਤੇ

By December 25, 2015 0 Comments


modiਨਵੀਂ ਦਿੱਲੀ , 25 ਦਸੰਬਰ [ਏਜੰਸੀ]- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਖ-ਵੱਖ ਦੇਸ਼ਾਂ ਦੀ ਯਾਤਰਾ ਦੇ ਬਾਅਦ ਭਾਰਤ ਵਾਪਸ ਆ ਗਏ ਹਨ । ਕੁੱਝ ਸਮਾਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨਾਲ ਮੁਲਾਕਾਤ ਕੀਤੀ ਤੇ ਭਾਰਤ ਲਈ ਰਵਾਨਾ ਹੋਏ ।

Posted in: ਰਾਸ਼ਟਰੀ