ਮੋਦੀ ਦੇ ਠਹਿਰਨ ਲਈ ਬਣਾਏ ਗਏ ਟੈਂਟ ‘ਤੇ ਆਇਆ 31 ਲੱਖ ਦਾ ਖਰਚਾ

By December 19, 2015 0 Comments


modiਅਹਿਮਦਾਬਾਦ, 19 ਦਸੰਬਰ (ਏਜੰਸੀ) – ਗੁਜਰਾਤ ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ਸੂਬਾ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਬਣਾਏ ਗਏ ਸ਼ਾਨਦਾਰ ਟੈਂਟ ‘ਤੇ 31 ਲੱਖ ਰੁਪਏ ਖ਼ਰਚ ਕੀਤੇ ਹਨ। ਕੱਛ ਦੇ ਰਣ ‘ਚ ਘੋਰੜੋ ‘ਚ ਇਸ ਟੈਂਟ ਦਾ ਨਿਰਮਾਣ ਚੋਟੀ ਦੇ ਪੁਲਿਸ ਅਧਿਕਾਰੀਆਂ ਦੇ ਨਾਲ ਚੱਲ ਰਹੇ ਸੰਮੇਲਨ ਦੌਰਾਨ ਮੋਦੀ ਦੇ ਠਹਿਰਨ ਲਈ ਕੀਤਾ ਗਿਆ ਹੈ।

Posted in: ਰਾਸ਼ਟਰੀ