ਕੈਪਟਨ ਤਾਜਪੋਸ਼ੀ ‘ਚ ਮਨਪ੍ਰੀਤ ਬਾਦਲ ਨੂੰ ਸੱਦਾ

By December 2, 2015 0 Comments


ਬਠਿੰਡਾ ,2 ਦਸੰਬਰ [ਏਜੰਸੀ]- ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਦੇ ਬਾਅਦ ਸਿਆਸਤ ਕਾਫ਼ੀ ਗਰਮ ਹੋ ਗਈ ਹੈ । ਪੀ ਪੀ ਪੀ ਦੇ ਪ੍ਰਧਾਨ ਮਨਪ੍ਰੀਤ ਬਾਦਲ ਦੇ ਵਿਰੋਧੀ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਤਾਜਪੋਸ਼ੀ ਸਮਾਰੋਹ ‘ਚ ਮਨਪ੍ਰੀਤ ਬਾਦਲ ਨੂੰ ਸੱਦਾ ਦਿੱਤਾ ਹੈ। ਇਸ ਨਾਲ ਇਹ ਚਰਚਾ ਵੀ ਹੈ ਮਨਪ੍ਰੀਤ ਬਦਲ ਕਾਂਗਰਸ ‘ਚ ਸ਼ਾਮਿਲ ਹੋਣ ਜਾ ਰਹੇ ਹਨ ।

Posted in: ਪੰਜਾਬ