ਵਾਤਾਵਰਨ ਬਦਲਾਅ ਸੰਮੇਲਨ ਲਈ ਪ੍ਰਧਾਨ ਮੰਤਰੀ ਪੈਰਿਸ ਰਵਾਨਾ

By November 29, 2015 0 Comments


ਨਵੀਂ ਦਿੱਲੀ, 29 ਨਵੰਬਰ (ਏਜੰਸੀ) – ਪ੍ਰਧਾਨ ਮੰਤਰੀ ਅੱਜ ਫਰਾਂਸ ਦੀ ਰਾਜਧਾਨੀ ਪੈਰਿਸ ਲਈ ਰਵਾਨਾ ਹੋ ਗਏ। ਇਥੇ ਵਾਤਾਵਰਨ ਬਦਲਾਅ ਸੰਮੇਲਨ ਹੋ ਰਿਹਾ ਹੈ। ਇਸ ਸੰਮੇਲਨ ‘ਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਤੇ ਰੂਸੀ ਰਾਸ਼ਟਰਪਤੀ ਵਲਾਦਮੀਰ ਪੁਤਿਨ ਸਮੇਤ ਵਿਸ਼ਵ ਦੇ 196 ਦੇਸ਼ਾਂ ਦੇ ਨੁਮਾਇੰਦੇ ਹਿੱਸਾ ਲੈ ਰਹੇ ਹਨ। modi on gandhi





Posted in: ਰਾਸ਼ਟਰੀ