ਬਾਦਲਾਂ ਦੇ ਗੜ੍ਹ ਬਠਿੰਡਾ ਤੋਂ ਸ਼ੁਰੂ ਹੋਵੇਗੀ ਅਮਰਿੰਦਰ ਦੀ ਨਵੀਂ ਪਾਰੀ

By November 29, 2015 0 Comments


ਨਵੀਂ ਦਿੱਲੀ: ਪੰਜਾਬ ਵਿੱਚ ਚੋਣ ਜੰਗ ਨੂੰ ਤੇਜ਼ ਕਰਦਿਅਾਂ ਨਵ-ਨਿਯੁਕਤ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਅਾਂ ਨੂੰ ਚੁਣੌਤੀ ਦੇ ਕੇ ਵੱਖਰੇ ਅੰਦਾਜ਼ ਵਿੱਚ ਅਹੁਦਾ ਸੰਭਾਲਣ ਦਾ ਫੈਸਲਾ ਕੀਤਾ ਹੈ। ੲਿਸ ਲੲੀ ਬਾਦਲਾਂ ਦੇ ਗਡ਼੍ਹ ਬਠਿੰਡਾ ਵਿੱਚ ਰੈਲੀ ਕਰ ਕੇ ੳੁਹ ਪੰਜਾਬ ਕਾਂਗਰਸ ਦੀ ਵਾਗਡੋਰ ਸੰਭਾਲਣਗੇ।





Posted in: ਪੰਜਾਬ