ਬ੍ਰਾਹਮਣਵਾਦ ਨੂੰ ਉਤਸ਼ਾਹਿਤ ਕਰ ਰਹੀ ਹੈ ਮੋਦੀ ਸਰਕਾਰ – ਅਰੁੰਧਤੀ ਰਾਏ

By November 29, 2015 0 Comments


ਪੁਣੇ, 29 ਨਵੰਬਰ (ਏਜੰਸੀ) – ਦੁਨੀਆ ਭਰ ‘ਚ ਮਸ਼ਹੂਰ ਭਾਰਤੀ ਲੇਖਕ ਅਰੁੰਧਤੀ ਰਾਏ ਨੇ ਦੋਸ਼ ਲਗਾਇਆ ਹੈ ਕਿ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਹਿੰਦੂ ਰਾਸ਼ਟਰਵਾਦ’ ਦੇ ਨਾਮ ‘ਤੇ ਬ੍ਰਾਹਮਣਵਾਦ ਨੂੰ ਉਤਸ਼ਾਹਿਤ ਕਰ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸਹਿਣਸ਼ੀਲਤਾ ਵਰਗਾ ਸ਼ਬਦ ਉਸ ‘ਡਰ’ ਨੂੰ ਦੱਸਣ ਲਈ ਨਾਕਾਫ਼ੀ ਹੈ ਜਿਸ ‘ਚ ਘੱਟ ਗਿਣਤੀ ਸਮੂਹ ਰਹਿ ਰਹੇ ਹਨ। ਰਾਏ ਦੇ ਇਸ ਬਿਆਨ ‘ਤੇ ਦੱਖਣ ਪੱਖੀ ਵਰਕਰਾਂ ਨੇ ਵਿਰੋਧ ਪ੍ਰਦਰਸ਼ਨ ਕਰਕੇ ਅਰੁੰਧਤੀ ਨੂੰ ਦੇਸ਼ ਵਿਰੋਧੀ ਦੱਸਿਆ।

Posted in: ਰਾਸ਼ਟਰੀ