ਗਾਂ ਦੀ ਹੱਤਿਆ ਕਰਨ ਵਾਲੇ ਨੂੰ ਭਾਰਤ ‘ਚ ਰਹਿਣ ਦਾ ਹੱਕ ਨਹੀਂ : ਉਤਰਾਖੰਡ ਦੇ ਮੁੱਖ ਹਰੀਸ਼ ਰਾਵਤ ਦਾ ਬਿਆਨ

By November 20, 2015 0 Comments


harish ravatਹਰਿਦੁਆਰ, 20 ਨਵੰਬਰ (ਏਜੰਸੀ) -ਗਾਂ ਦੀ ਹੱਤਿਆ ਕਰਨ ਵਾਲੇ ਨੂੰ ਭਾਰਤ ਦਾ ਸਭ ਤੋਂ ਵੱਡਾ ਦੁਸ਼ਮਣ ਦੱਸਦੇ ਹੋਏ ਉਤਰਾਖੰਡ ਦੇ ਮੁੱਖ ਮੰਤਰੀ ਹਰੀਸ਼ ਰਾਵਤ ਨੇ ਕਿਹਾ ਹੈ ਕਿ ਅਜਿਹੇ ਲੋਕਾਂ ਨੂੰ ਭਾਰਤ ‘ਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਤੇ ਉਤਰਾਖੰਡ ‘ਚ ਗਾਂ ਦਾ ਕਤਲ ਕਰਨ ਵਾਲੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

Posted in: ਰਾਸ਼ਟਰੀ