ਬਾਪੂ ਸੂਰਤ ਸਿੰਘ ਦੀ ਮੌਤ ਦੀ ਅਫਵਾਹ ਝੂਠੀ, ਪਰਿਵਾਰ ਨੇ ਕਿਹਾ ਉਹ ਠੀਕ ਹਨ

By November 18, 2015 0 Comments


bapuਲੁਧਿਆਣਾ (18 ਨਵੰਬਰ, 2015): ਅੱਜ ਫੇਸਬੁੱਕ ਅਤੇ ਵੈਟਸਐਪ ਸਮੇਤ ਸ਼ੋਸ਼ਲ ਮੀਡੀਆ ‘ਤੇ ਬਾਪੂ ਸੂਰਤ ਸਿੰਘ ਦੀ ਮੌਤ ਦੀ ਖਬਰ ਦੀ ਅਫਵਾਹ ਫੈਲ ਗਈ ਹੈ, ਪਰ ਬਾਪੂ ਸੂਰਤ ਸਿੰਘ ਦੇ ਪਰਿਵਾਰਕ ਜੀਆਂ ਨੇ ਇਸ ਦਾ ਖੰਡਨ ਕਰਦੀਆਂ ਇਸਨੂੰ ਝੂਠੀ ਅਫਵਾਹ ਦੱਸਿਆ। ਉਨ੍ਹਾਂ ਕਿਹਾ ਕਿ ਬਾਪੂ ਸੂਰਤ ਸਿੰਘ ਬਿਲਕੁਲ ਠੀਕ ਹੈ।