ਪੈਰਿਸ ਹਮਲੇ ਦਾ ਮਾਸਟਰਮਾਈਂਡ ਪੁਲਿਸ ਕਾਰਵਾਈ ‘ਚ ਮਾਰਿਆ ਗਿਆ – ਰਿਪੋਰਟ

By November 18, 2015 0 Comments


ਪੈਰਿਸ, 18 ਨਵੰਬਰ (ਏਜੰਸੀ) – ਪੈਰਿਸ ਹਮਲੇ ਦੇ ਸ਼ੱਕੀ ਮਾਸਟਰਮਾਈਂਡ ਅਬਦੇਲਹਮੀਦ ਅਬਾਓਦ ਨੂੰ ਫੜਨ ਲਈ ਕੀਤੀ ਗਈ ਛਾਪੇਮਾਰੀ ‘ਚ ਪੁਲਿਸ ਨੇ 3 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਰਿਪੋਰਟ ਮੁਤਾਬਿਕ ਮਾਰੇ ਗਏ 3 ਅੱਤਵਾਦੀਆਂ ‘ਚ ਅਬਾਓਦ ਵੀ ਸ਼ਾਮਲ ਹੈ।