ਹਰਿਆਣਾ ‘ਚ ਪਿੰਡ ਵਾਸੀਆਂ ਨੇ ਬਿਜਲੀ ਮੁਲਾਜ਼ਮਾਂ ਨੂੰ ਬੰਧਕ ਬਣਾ ਕੇ ਕੀਤੀ ਕੁੱਟਮਾਰ

By November 18, 2015 0 Comments


ਯਮੁਨਾਨਗਰ, 18 ਨਵੰਬਰ – ਯਮੁਨਾਨਗਰ ਦੇ ਪਿੰਡ ਫਤਿਹਪੁਰ ‘ਚ ਪਿੰਡ ਵਾਸੀਆਂ ਨੇ ਬਿਜਲੀ ਕਰਮਚਾਰੀਆਂ ਨੂੰ ਬੰਧਕ ਬਣਾ ਕੇ ਕੁੱਟਮਾਰ ਕੀਤੀ। ਪਿੰਡ ਫਤਿਹਪੁਰ ‘ਚ ਅੱਜ ਐਸ.ਡੀ.ਓ. ਦੀ ਅਗਵਾਈ ਹੇਠ ਬਿਜਲੀ ਚੋਰੀ ਫੜਨ ਗਏ ਮੁਲਾਜ਼ਮਾਂ ‘ਤੇ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਹੈ ਕਿ ਇਕ ਬਿਜਲੀ ਮੁਲਾਜ਼ਮ ਨੇ ਬਿਜਲੀ ਦੀ ਚੋਰੀ ਫੜਨ ਦੇ ਬਹਾਨੇ ਘਰ ‘ਚ ਮਹਿਲਾਵਾਂ ਨਾਲ ਛੇੜਖ਼ਾਨੀ ਕੀਤੀ ਤੇ ਨਹਾ ਰਹੀ ਮਹਿਲਾ ਦੀ ਵੀਡੀਓ ਬਣਾਈ। ਇਸ ਸਬੰਧ ‘ਚ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Posted in: ਰਾਸ਼ਟਰੀ