ਰਾਹੁਲ ਲਈ ਕਮਾਂਡ ਸੰਭਾਲਣ ਦਾ ਸਮਾਂ ਆ ਗਿਆ-ਕੈਪਟਨ

By November 16, 2015 0 Comments


ਪਟਿਆਲਾ,16 ਨਵੰਬਰ [ਏਜੰਸੀ]-ਬਿਹਾਰ ‘ਚ ਮਹਾਂ ਗੱਠਜੋੜ ਦੀ ਹੋਈ ਜਿੱਤ ‘ਤੇ ਅੰਮ੍ਰਿਤਸਰ ਦੇ ਸੰਸਦ ਕੈਪਟਨ ਅਮਰਿੰਦਰ ਸਿੰਘ ਨੇ ਬਿਹਾਰ ‘ਚ ਚੋਣਾ ਦੌਰਾਨ ਰਾਹੁਲ ਦੀ ਭੂਮਿਕਾ ਬਾਰੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਰਾਹੁਲ ਪਾਰਟੀ ਦੀ ਅਗਵਾਈ ਕਰਨ। ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਬਿਹਾਰ ਚੋਣਾ ‘ਚ ਅਗਵਾਈ ਕੌਸ਼ਲ ਦਾ ਵਧੀਆ ਪ੍ਰਦਰਸ਼ਨ ਕੀਤਾ ਹੈ, ਕਿਉਂਕਿ 2010 ਦੇ ਮੁਕਾਬਲੇ ਪਾਰਟੀ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ ।ਇਸ ਲਈ ਰਾਹੁਲ ਪਾਰਟੀ ਦੀ ਅਗਵਾਈ ਕਰਨ।

Posted in: ਪੰਜਾਬ