ਅਮਰੀਕਾ ਜਾ ਰਹੀ ਸੁਸ਼ਮਾ ਅੱਧ ਵਿਚਾਲਿਓਂ ਦੇਸ਼ ਪਰਤੀ

By November 15, 2015 0 Comments


ਲਾਸ ੲੇਂਜਲਸ, 15 ਨਵੰਬਰ:ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਹੋੲੇ ਅਤਿਵਾਦੀ ਹਮਲਿਅਾਂ ਦਾ ਪ੍ਰਛਾਵਾਂ ੲਿਥੇ ਹੋਣ ਵਾਲੇ ਖੇਤਰੀ ਪਰਵਾਸੀ ਭਾਰਤੀ ਦਿਵਸ ’ਤੇ ਪੈ ਗਿਅਾ ਹੈ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਜਿਨ੍ਹਾਂ ਨੇ ੲਿਸ ਦਾ ੳੁਦਘਾਟਨ ਕਰਨਾ ਸੀ, ਅੱਧੇ ਰਾਹ ਦੁੁੁਬੲੀ ਤੋਂ ਹੀ ਭਾਰਤ ਮੁਡ਼ ਗੲੇ ਹਨ। ਪਰਵਾਸੀ ਭਾਰਤੀ ਦਿਵਸ ਬੀਤੇ ਦਿਨ ਸ਼ੁਰੂ ਹੋੲਿਅਾ ਸੀ ਤੇ ੲਿਸ ਵਿੱਚ ਸ਼ਾਮਲ ਹੋਣ ਵਾਲਿਅਾਂ ਨੇ ਪੈਰਿਸ ਹਮਲੇ ਵਿੱਚ ਮਾਰੇ ਗੲੇ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

Posted in: ਰਾਸ਼ਟਰੀ