ਫਰਾਂਸ ‘ਚ ਹੋਏ ਅੱਤਵਾਦੀ ਹਮਲੇ ਦੀ ਆਈ.ਐਸ.ਆਈ.ਐਸ. ਨੇ ਲਈ ਜ਼ਿੰਮੇਵਾਰੀ

By November 14, 2015 0 Comments


ਪੈਰਿਸ, 14 ਨਵੰਬਰ (ਏਜੰਸੀ) – ਫਰਾਂਸ ‘ਚ ਹੋਏ ਸਿਲਸਿਲੇਵਾਰ ਵੱਡੇ ਅੱਤਵਾਦੀ ਹਮਲੇ ਦੀ ਆਈ.ਐਸ.ਆਈ.ਐਸ. ਨੇ ਜਿੰਮੇਵਾਰੀ ਲਈ ਹੈ। ਇਸ ਹਮਲੇ ‘ਚ 160 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ। ਰਿਪੋਰਟਾਂ ਮੁਤਾਬਿਕ ਫਰਾਂਸੀਸੀ ਸੁਰੱਖਿਆ ਬਲਾਂ ਨੇ ਹੁਣ ਤੱਕ 8 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਜਿਨ੍ਹਾਂ ‘ਚ 7 ਆਤਮਘਾਤੀ ਹਮਲਾਵਰ ਸਨ।