ਭਾਰਤ ‘ਚ ਹੈ ਹਿੰਦੂ ਤਾਲਿਬਾਨ ਦਾ ਰਾਜ – The Guardian

By November 13, 2015 0 Comments


the guardian
ਲੰਡਨ, 13 ਨਵੰਬਰ (ਏਜੰਸੀ) – ਬਰਤਾਨੀਆ ਦੌਰੇ ‘ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਥੋਂ ਦੇ ਮੀਡੀਆ ਦੇ ਨਿਸ਼ਾਨੇ ‘ਤੇ ਆ ਗਏ ਹਨ। ਬ੍ਰਿਟਿਸ਼ ਦੀ ਇਕ ਨਿਊਜ਼ ਵੈਬਸਾਈਟ ਨੇ ਲਿਖਿਆ ਹੈ ਕਿ ਭਾਰਤ ‘ਚ ਹਿੰਦੂ ਤਾਲਿਬਾਨ ਦਾ ਰਾਜ ਹੈ। ਵੈਬਸਾਈਟ ਦੇ ਇਕ ਲੇਖ ‘ਚ ਲਿਖਿਆ ਗਿਆ ਹੈ ਕਿ ਭਾਰਤ ‘ਚ ਹਿੰਦੂ ਤਾਲਿਬਾਨ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ। ਭਾਰਤ ‘ਚ ਆਪਣੀ ਗੱਲ ਕਹਿਣ ਵਾਲਿਆਂ ‘ਤੇ ਜ਼ੁਲਮ ਕੀਤੇ ਜਾ ਰਹੇ ਹਨ। ਇਹ ਲੇਖ ਉੱਘੇ ਮੂਰਤੀਕਾਰ ਅਨੀਸ਼ ਕਪੂਰ ਨੇ ਲਿਖਿਆ ਹੈ।

Link : http://www.theguardian.com/commentisfree/2015/nov/12/india-hindu-taliban-narendra-modi?CMP=share_btn_fb