ਜਲੰਧਰ ‘ਚ ‘ਚ ਗੁਟਕਾ ਸਾਹਿਬ ਦੀ ਬੇਅਦਬੀ

By November 8, 2015 0 Comments


jalਜਲੰਧਰ, 8 ਨਵੰਬਰ – ਸੋਢਲ ਰੋਡ ‘ਤੇ ਸਥਿਤ ਨਿਊ ਗੋਬਿੰਦ ਨਗਰ ‘ਚ ਹੁਣ ਬੇਅਦਬੀ ਹੋਈ ਹੈ। ਜਿੱਥੇ ਇਕ ਗਲੀ ‘ਚ ਗੁਟਕਾ ਸਾਹਿਬ ਦੇ ਅੰਗ ਖਿੱਲਰੇ ਮਿਲੇ ਹਨ। ਗੁਰਦੀਪ ਸਿੰਘ ਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਸੈਰ ਕਰ ਰਹੇ ਸਨ। ਇਸ ਦੌਰਾਨ ਉੱਥੇ ਪੰਨੇ ਡਿੱਗੇ ਮਿਲੇ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਤੇ ਉਥੇ ਕੋਈ ਤਣਾਅ ਨਹੀਂ ਹੈ।