ਪੰਥਕ ਜਥੇਬੰਦੀਆਂ ਵੱਲੋਂ ਪੰਜਾਬ ਭਰ ‘ਚ ਸ਼ਾਂਤਮਈ ਰੋਸ ਪ੍ਰਦਰਸ਼ਨ

By November 3, 2015 0 Comments

ਬਹਿਬਲ ਕਲਾਂ ‘ਚ ਪੁਲਿਸ ਗੋਲੀ ਨਾਲ ਮਾਰੇ ਗਏ ਦੋ ਸਿੱਖ ਨੌਜਵਾਨਾਂ ਦੇ ਭੋਗ ਮੌਕੇ ਪਿੰਡ ਬਰਗਾੜੀ ਵਿਖੇ ਵਿਸ਼ਾਲ ਪੰਥਕ ਕਾਨਫਰੰਸ ਵਿਚ ਪੰਥਕ ਆਗੂਆਂ ਵੱਲੋਂ 3 ਨਵੰਬਰ ਨੂੰ ਸਮੂਹ ਸਿੱਖ ਸੰਗਤ ਨੂੰ ਸੜਕਾਂ ਉੱਪਰ ਕਾਲੀਆਂ ਝੰਡੀਆਂ ਲੈ ਕੇ ਪੁਰਅਮਨ ਤਿੰਨ ਘੰਟੇ ਖੜ੍ਹਨ ਦੇ ਸੱਦੇ ਨੂੰ ਵੱਖ-ਵੱਖ ਥਾਵਾਂ ਤੋਂ ਆ ਰਹੀਆ ਰਿਪੋਰਟਾਂ ਮੁਤਾਬਿਕ ਭਰਵਾਂ ਹੁੰਗਾਰਾ ਮਿਲਿਆ ਹੈ | ਸ਼ਹਿਰਾਂ ਤੇ ਕਸਬਿਆਂ ਦੇ ਨਾਲ ਪਿੰਡਾਂ ਵਿਚ ਵੀ ਸਿੱਖ ਸੰਗਤ ਕਾਲੀਆਂ ਝੰਡੀਆਂ ਲੈ ਕੇ ਸੜਕਾਂ ਉੱਪਰ ਆਈ ਤੇ ਉਨ੍ਹਾਂ ਵਿਚੋਂ ਕਾਫੀ ਲੋਕਾਂ ਦੇ ਹੱਥਾਂ ਵਿਚ ਮੰਗਾਂ ਲਿਖ ਕੇ ਤਖ਼ਤੀਆਂ ਵੀ ਫੜੀਆਂ ਹੋਈਆਂ ਸਨ | ਰੋਸ ਪ੍ਰਗਟ ਕਰਨ ਵਾਲਿਆਂ ਵਿਚ ਔਰਤਾਂ ਤੇ ਬੱਚਿਆਂ ਦੀ ਗਿਣਤੀ ਵੀ ਕਾਫੀ ਸੀ |

#Ros: Protest march by Sangat

Posted by Punjab Spectrum on Tuesday, November 3, 2015

Ros: Protest march by Sangat in Sri Ganganagar, Rajasthan.

Posted by Punjab Spectrum on Tuesday, November 3, 2015

#ros

Posted by Punjab Spectrum on Tuesday, November 3, 2015

Ros: Protest by Sangat

Posted by Punjab Spectrum on Tuesday, November 3, 2015

Posted in: ਪੰਜਾਬ