ਭਾਈ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਦੀ ਫਰੀਦਕੋਟ ਜੇਲ ਤੋਂ ਰਿਹਾੲੀ

By November 2, 2015 0 Commentsਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਪੰਜਗਰਾੲੀਂ ਖੁਰਦ (ਫਰੀਦਕੋਟ) – ਮਾਡਰਨ ਜੇਲ੍ਹ ਫਰੀਦਕੋਟ ਤੋਂ ਰਿਹਾੲੀ ਹੋ ਗੲੀ
rupinder and jaswinder (1)

rupinder and jaswinder (2)
ਬਰਗਾੜੀ ਬੇਅਦਬੀ ਕਾਂਡ ‘ਚ ਫੜੇ ਗਏ ਦੋਵੇਂ ਭਰਾਵਾਂ ਦੇ ਮਾਮਲੇ ‘ਚ ਪੰਜਾਬ ਸਰਕਾਰ ਝੁਕ ਗਈ ਹੈ। ਲਗਾਤਾਰ ਹੋ ਰਹੇ ਵਿਰੋਧ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਦੋਵੇਂ ਭਰਾਵਾਂ ਭਾਈ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੂੰ ਰਿਹਾ ਕਰ ਦਿਤਾ ਹੈ । ਜਿਵੇਂ ਹੀ ਇਨ੍ਹਾਂ ਨੂੰ ਰਿਹਾ ਕੀਤਾ ਉਨ੍ਹਾਂ ਦਾ ਸੈਂਕੜੇ ਲੋਕਾਂ ਨੇ ਸਵਾਗਤ ਕੀਤਾ ।