video: ਪਿੰਡ ਬਿਦਿਆਲਾ ਵਿਖੇ ਅਕਾਲੀ ਦਲ ਦੇ ਮੰਤਰੀਆ ਦਾ ਘਿਰਾਓ

By November 1, 2015 0 Comments


bathindaਸਰਕਾਰਾ ਤੇ ਸਟਾਰਾ ਨੂੰ ਵਖਤ ਪਿਆ – – – – । ਪਿੰਡ ਬਿਦਿਆਲਾ ਵਿਖੇ ਸੰਤ ਫਤਹਿ ਸਿੰਘ ਜੀ ਦੇ ਸਮਾਗਮ ਵਿਚ ਸ਼ਾਮਲ ਹੋਣ ਲਈ ਆਏ ਸਰੋਮਣੀ ਅਕਾਲੀ ਦਲ ਦੇ ਮੰਤਰੀਆ ਦਾ ਘਿਰਾਓ ਕਰਨ ਲਈ ਆਏ ਲੋਕਾ ਤੋ ਡਰਦਿਆ ਪੁਲੀਸ ਨੇ ਮੇਨ ਗੇਟ ਬੰਦ ਕਰਕੇ ਮੰਤਰੀਆ ਨੂੰ ਚੋਰ ਮੋਰੀ ਰਾਹੀ ਬਾਹਰ ਕੱਢਿਆ ਤੇ ਸਮਾਗਮ ਦੀ ਸਮਾਪਤੀ ਕੀਤੀ।
ਦਲਜੀਤ ਸਿੰਘ ਸਿਧਾਣਾ ( ਪੱਤਰਕਾਰ ) ਰਾਮਪੁਰਾ ਫੂਲ


October 30, 2015ਔਰਤਾ ਤੇ ਚਲਿਆ ਪੁਲਿਸ ਦਾ ਜਬਰ ——।ਪਿੰਡ ਬਿਦਿਆਲਾ ਵਿਖੇ ਸੰਤ ਫਤਹਿ ਸਿੰਘ ਜੀ ਦੇ ਸਮਾਗਮ ਵਿਚ ਵਿਘਨ ਪਾਉਣ ਵਾਲਿਆ ਤੋ …

Posted by Punjab Spectrum on Sunday, November 1, 2015

October 30 , 2015ਸਰਕਾਰਾ ਤੇ ਸਟਾਰਾ ਨੂੰ ਵਖਤ ਪਿਆ – – – – । ਪਿੰਡ ਬਿਦਿਆਲਾ ਵਿਖੇ ਸੰਤ ਫਤਹਿ ਸਿੰਘ ਜੀ ਦੇ ਸਮਾਗਮ ਵਿਚ ਸ਼ਾਮਲ ਹੋਣ ਲਈ ਆਏ…

Posted by Punjab Spectrum on Sunday, November 1, 2015





Posted in: ਪੰਜਾਬ