ਜੱਗ ਬਾਣੀ ਅਖਬਾਰ ਦਾ ਬਾਨੀ ਲਾਲਾ ਜਗਤ ਨਾਰਾਇਣ ਪਹਿਲਾਂ ਤੋਂ ਹੀ ਸਿੱਖਾਂ ਦੇ ਖਿਲਾਫ ਸੀ – ਮਨਜੀਤ ਸਿੰਘ ਕੱਲਕੱਤਾ

By October 31, 2015 0 Comments


ਹਰ ਵਾਰ ਨਿਸ਼ਾਨੇ ਉਤੇ ਸਿੱਖ ਹੀ ਕਿਉਂ?
ਪੰਜਾਬੀ ਸੂਬੇ ਉਤੇ ਰੱਖੀ ਜਾਣ ਵਾਲੀ ਮੰਗ ‘ਤੇ ਬੋਲੇ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ, ਸਾਬਕਾ ਸਿੱਖਿਆ ਮੰਤਰੀ ਪੰਜਾਬ ਅਤੇ ਸਾਬਕਾ ਪ੍ਧਾਨ DSGMC ਮਨਜੀਤ ਸਿੰਘ ਕਲਕੱਤਾ