ਬ੍ਰਿਟਿਸ਼ ਪੁਲਿਸ ਨੇ ਸਿੱਖਾਂ ਕੋਲੋਂ ਮਾਫੀ ਮੰਗੀ

By October 30, 2015 0 Comments


ਯੂ ਕੇ ਪੁਲਿਸ ਵਲੋਂ ਸਿੱਖਾਂ ਉੱਪਰ ਹੋਈ ਵਧੀਕੀ ਦੀ ਮਾਫ਼ੀ , ਪੁਲਿਸ ਨੇ ਕਿਹਾ ਕੇ ਅੱਗੇ ਤੋਂ ਸ਼੍ਰੀ ਸਾਹਿਬ ਅਤੇ ਨਿਸ਼ਾਨ ਸਾਹਿਬ ਦਾ ਖ਼ਾਸ ਖ਼ਿਆਲ ਰੱਖਿਆ ਜਾਵੇਗਾ