ਸਿੱਖ ਪ੍ਰਚਾਰਕ ਮੁੱਖ ਮੰਤਰੀ ਬਾਦਲ ਦੀ ਕੋਠੀ ਦਾ ਘਿਰਾਓ ਕਰਨ ਲਈ ਹੋਏ ਰਵਾਨਾ

By October 30, 2015 0 Comments


ਨਾਭਾ, 30 ਅਕਤੂਬਰ : ਸਮੁੱਚੇ ਪੰਥ ਵਲੋਂ ਜੋ ਬਰਗਾੜੀ ਵਿਖੇ ਸ਼ਹੀਦੀ ਸਮਾਗਮ ਸਮੇਂ 9 ਮਤੇ ਪਾਸ ਕੀਤੇ ਗਏ ਸਨ। ਉਨ੍ਹਾਂ ਸਬੰਧੀ ਮਿਤੀ 29 ਅਕਤੂਬਰ ਨੂੰ ਸਮੁੱਚੀ ਦੁਨੀਆ ਅੰਦਰ ਸ਼ਹੀਦ ਹੋਏ 2 ਸਿੰਘਾਂ ਦੀ ਯਾਦ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨੂੰ ਲੈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਬਾਬਾ ਰਣਜੀਤ ਸਿੰਘ ਢੱਡਰੀਆਂ ਮੁਤਾਬਿਕ 3 ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ‘ਚ ਖੂਨ ਦੇਣ ਲਈ ਜਾਇਆ ਜਾ ਰਿਹਾ ਹੈ। ਜਿਨ੍ਹਾਂ ‘ਚ ਪਹਿਲੀ ਮੰਗ 2 ਸਿੰਘਾਂ ‘ਤੇ ਝੂਠਾ ਪਰਚਾ ਕੀਤਾ ਗਿਆ ਹੈ ਉਹ ਰੱਦ ਕੀਤਾ ਜਾਵੇ।