ਕੋਲਿਆਂਵਾਲੀ ਦਾ ਪਿੰਡ ਡੱਬਵਾਲੀ ਢਾਬ ਚ ਸਿੱਖ ਸੰਗਤਾਂ ਵੱਲੋਂ ਵਿਰੋਧ

By October 30, 2015 0 Comments


ਕੱਲ ਦਿਆਲ ਸਿੰਘ ਕੋਲਿਆਂਵਾਲੀ ਦਾ ਪਿੰਡ ਡੱਬਵਾਲੀ ਢਾਬ ਚ ਸਿੱਖ ਸੰਗਤਾਂ ਵੱਲੋਂ ਵਿਰੋਧ ਕੀਤਾ ਗਿਆ ਸੰਗਤਾਂ ਵੱਲੋਂ ਗੁਰੂਦੁਆਰਾ ਸਾਹਿਬ ਨਹੀਂ ਜਾਣ ਦਿੱਤਾ ਗਿਆ। ਭਾਰੀ ਪੁਲਿਸ ਸੱਦੀ ਗਈ ਪਰ ਸੰਗਤਾਂ ਨੇ ਗੁਰੂਦੁਵਾਰਾ ਸਾਹਿਬ ਅੱਗੇ ਧਰਨਾ ਲਗਾਈ ਰੱਖਿਆ ਅਤੇ ਜਥੇ: ਕੋਲਿਆਂਵਾਲੀ ਨੂੰ ਵਾਪਿਸ ਮੁੜਨਾ ਪਿਆ

Photo : Yadwinder Singh Brar

Photo : Yadwinder Singh Brar

Posted in: ਪੰਜਾਬ