ਉਤਰ ਭਾਰਤ ‘ਚ ਭੁਚਾਲ

By October 26, 2015 0 Comments


ਜਲੰਧਰ , 26 ਅਕਤੂਬਰ – ਉਤਰ ਭਾਰਤ ਦੇ ਕਈ ਖੇਤਰਾਂ ‘ਚ ਇਸ ਦੇ ਝਟਕੇ ਮਹਿਸੂਸ ਕੀਤੇ ਗਏ ।ਕਈ ਥਾਵਾਂ ਤੇ ਲੋਕ ਘਰਾਂ ਤੋਂ ਬਾਹਰ ਆ ਗਏ । 7.5 ਤੀਬਰਤਾ ਵਾਲੇ ਭੁਚਾਲ ਦਾ ਮੁੱਖ ਕੇਂਦਰ ਅਫ਼ਗਾਨਿਸਤਾਨ ਸੀ । ਉੱਤਰਾਖੰਡ , ਹਿਮਾਚਲ , ਪੰਜਾਬ ਅਤੇ ਹੋਰ ਵੱਖ- ਵੱਖ ਥਾਵਾਂ ‘ਤੇ ਇਸ ਦੇ ਝਟਕੇ ਮਹਿਸੂਸ ਕੀਤੇ ਗਏ ।

Posted in: ਪੰਜਾਬ