ਰਜਿੰਦਰ ਸਿੰਘ ਬਧੇਰੀ ਨੇ ਸੋਸ਼ਲ ਮੀਡੀਆ ਤੇ ਬਿੱਟੇ ਦਾ ਕੀਤਾ ਪਰਦਾਫਾਸ਼

By August 2, 2015 0 Comments


ਆਲ ਇੰਡੀਆ ਜੱਟ ਮਹਾਂਸਭਾ ਦੇ ਪ੍ਰਧਾਨ ਰਜਿੰਦਰ ਸਿੰਘ ਬਧੇਰੀ ਨੇ ਸੋਸ਼ਲ ਮੀਡੀਆ ਤੇ ਮਨਿੰਦਰਜੀਤ ਬਿੱਟੇ ਦਾ ਕੀਤਾ ਪਰਦਾਫਾਸ਼
ਜਨਵਰੀ 2014 ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਕੈਪਟਨ ਅਮਰਿੰਦਰ ਸਿੰਘ ਨੇ ਰਜਿੰਦਰ ਸਿੰਘ ਬਧੇਰੀ ਨੂੰ ਆਲ ਇੰਡੀਆ ਜੱਟ ਮਹਾਂਸਭਾ ਦਾ ਪ੍ਰਧਾਨ ਨਿਯੁਕਤ ਕੀਤਾ ਸੀ।
ਰਾਜਿੰਦਰ ਸਿੰਘ ਬਡਹੇੜੀ ਅਕਾਲੀ ਦਲ-1920 ਸਕੱਤਰ ਅਤੇ ਬੁਲਾਰਾ ਵੀ ਹਨ।
bitta vs rajinder

badheri