ਸ਼ਹੀਦ ਸਤਵੰਤ ਸਿੰਘ ਅਤੇ ਬੀਬੀ ਸੁਰਿੰਦਰ ਕੌਰ ਦਾ ਅਨੋਖਾ ਵਿਆਹ

By October 30, 2014 0 Comments


ਭਾਈ ਸਤਵੰਤ ਸਿੰਘ ਨੂੰ 31 ਅਕਤੂਬਰ 1984 ਇੰਦਰਾ ਨੂੰ ਸੋਧਣ ਕਾਰਨ 6 ਜਨਵਰੀ 1989 ਵਿਚ ਦਿੱਲੀ ਦੀ ਤੇਹਾੜ ਜ਼ੇਲ੍ਹ ਵਿਚ ਫਾਂਸੀ ਦੇ ਦਿੱਤੀ | ਬੀਬੀ ਸੁਰਿੰਦਰ ਕੌਰ ਨੇ ਸਤਵੰਤ ਸਿੰਘ ਦੀ ਤਸਵੀਰ ਨਾਲ ਆਨੰਦ ਕਾਰਜ ਕਰਵਾ ਕੇ ਧਰਮ ਪਤਨੀ ਦਾ ਦਰਜਾ ਪ੍ਰਾਪਤ ਕੀਤਾ, ਬੀਬੀ ਸੁਰਿੰਦਰ ਕੌਰ 25 ਦਸੰਬਰ 2001 ਪ੍ਰਾਣ ਤਿਆਗ ਗਏ |
bhai-satwant-singh-wedding
Tags: ,