ਕਾਮਰੇਡ ਕੌਣ ਹੁੰਦੇ ਹਨ ?

By September 16, 2014 0 Comments


ਪਿਛਲੇ ਕੁਝ ਕੁ ਦਿਨਾ ਤੋਂ ਕਾਫੀ ਪਾਠਕ ਸਾਨੂੰ ਪੁੱਛ ਰਹੇ ਹਨ ਕਿ ਕਾਮਰੇਡ ਕੌਣ ਹੁੰਦੇ ਹਨ ਅਤੇ ਇਹਨਾਂ ਦੀ ਫੇਸਬੁੱਕ ਉੱਪਰ ਏਨੀ ਕੁੱਤੇਖਾਣੀ ਕਿਓਂ ਕੀਤੀ ਜਾਂਦੀ ਹੈ ?
ਓਹਨਾਂ ਪਾਠਕਾਂ ਨੂੰ ਦੱਸ ਦੇਈਏ ਕਿ ਨਾਸਤਿਕ ਲੋਕ ਜਿਹੜੇ ਧਰਮਾਂ ਦਾ ਵਿਰੋਧ ਕਰਨ(ਖਾਸ ਤੌਰ ਤੇ ਸਿੱਖ ਧਰਮ ਦਾ ) ਓਹਨਾਂ ਨੂੰ ਕਾਮਰੇਡ ਕਿਹਾ ਜਾਂਦਾ ਹੈ ,ਇਹ ਲੋਕ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਛੱਡ ਕੇ ਮਾਰਕਸ ,ਲੈਨਿਨ ,ਸਟਾਲਿਨ (ਲੱਖਾਂ ਨਿਰਦੋਸ਼ ਲੋਕਾਂ ਦਾ ਕਾਤਿਲ ), ਮਾਓ ਜੇ ਤੁੰਗ (ਚਿੜੀਮਾਰ ,ਜਿਸਨੇ ਅਰਬਾਂ ਚਿੜੀਆਂ ਮਾਰ ਦਿੱਤੀਆਂ ਸਨ ਕਿਓੰਕੇ ਉਸ ਨੂੰ ਲਗਦਾ ਸੀ ਕੇ ਜਦੋਂ ਫਸਲਾਂ ਬੀਜੀਆਂ ਜਾਂਦੀਆਂ ਹਨ ਤਾਂ ਇਹ ਚਿੜੀਆਂ ਬੀਜ ਚੁਗ ਜਾਂਦੀਆਂ ਹਨ ਅਤੇ ਫਿਰ ਓਸਨੇ ਚਿੜੀਮਾਰ ਇਨਕਲਾਬ ਲਿਆਂਦਾ ਸੀ) ਦੀ ਵਿਚਾਰਧਾਰਾ ਦੇ ਸਮਰਥਕ ਹਨ |
ਪੰਜਾਬ ਦੇ ਕਾਮਰੇਡਾਂ ਦੇ ਖਾਸ ਗੁਣ ਇਸ ਤਰਾਂ ਹੁੰਦੇ ਹਨ
1. ਆਪਣੇ ਆਪ ਨੂੰ ਪੜ੍ਹਿਆ ਲਿਖਿਆ ਸਮਝਣ ਵਾਲਾ
2. ਧਰਮਾਂ ਨੂੰ ਗਾਲਾਂ ਕਢਣ ਵਾਲਾ
3. ਗੁਰਦਵਾਰਿਆਂ ਨੂੰ ਗਾਲਾਂ ਕਢਣ ਵਾਲਾ ਪਰ ਭੋਗ ਵਾਲੇ ਦਿਨ ਸਾਰੇ ਟੱਬਰ ਸਮੇਤ ਗੁਰਦਵਾਰੇ ਜਾਕੇ ਲੰਗਰ ਛਕਣ ਵਾਲਾ ਅਤੇ ਆਉਂਦੇ ਹੋਏ ਡੋਲੂ ਭਰਕੇ ਦਾਲ ਦਾ ਲਿਆਉਣ ਵਾਲਾ
4. ਗੁਰਦਵਾਰਿਆਂ ਚੋ ਚੋਰੀ ਜੁੱਤੀਆਂ ਚੁੱਕਣ ਵਾਲਾ
5. ਪੰਜ ਰੁਪੇ ਦਾ ਮੱਥਾ ਟੇਕ ਕੇ 50 ਰੁਪੇ ਦੀ ਭਾਨ ਚੁੱਕਣ ਵਾਲਾ
6.ਸ਼ਾਮ ਨੂੰ ਦਾਰੂ ਪੀਕੇ ਸਿੱਖ ਧਰਮ ਖਿਲਾਫ਼ ਕਵਿਤਾ ਲਿਖ ਕੇ ਆਪਣੇ ਆਪ ਨੂੰ ਭਗਤ ਸਿੰਘ ਦੀ ਭੂਆ ਦਾ ਮੁੰਡਾ ਸਮਝਣ ਵਾਲਾ
7. ਪੱਗ ਵਾਲੇ ਵੀਰਾਂ ਖਿਲਾਫ਼ ਭੌਂਕਣ ਵਾਲਾ ਪਰ ਲੋੜ ਪੈਣ ਦੇ ਭਗਤ ਸਿੰਘ ਸਟਾਇਲ ਪੱਗ ਬੰਨਣ ਵਾਲਾ
8. ਮਜ਼ਦੂਰਾਂ ਨੂੰ ਭੜਕਾ ਕੇ ਫੈਕਟਰੀਆਂ ਚ ਹੜਤਾਲ ਕਰਵਾਉਣ ਵਾਲਾ
9. ਫੈਕਟਰੀ ਮਾਲਿਕਾਂ ਨੂੰ ਬਲੈਕ ਮੇਲ ਕਰਕੇ ਹੜਤਾਲ ਖ਼ਤਮ ਕਰਨ ਵਾਲਾ
10. ਸਿਰੇ ਦੇ ਨਿੱਖਟੂ , ਕੰਮਚੋਰ
11. ਸਰਮਾਏਦਾਰੀ ਖਿਲਾਫ਼ ਕਵਿਤਾਵਾਂ ਲਿਖ ਕੇ ਜਨਤਾ ਨੂੰ ਮੂਰਖ ਬਣਾਕੇ ਆਪ ਅਮਰੀਕਾ ਇੰਗਲੈਂਡ ਵਰਗੇ ਮੁਲਖਾਂ ਚ ਐਸ਼ ਪ੍ਰਸਤੀ ਦਾ ਜੀਵਨ ਜਿਓਣ ਵਾਲਾ
12. ਗੁਰਦਵਾਰਿਆਂ ਵਿੱਚ ਚਲਦੇ ਲੰਗਰਾਂ ਤੇ ਕਿੰਤੂ ਪ੍ਰੰਤੂ ਕਰਨ ਵਾਲਾ
13. ਜੱਗ ਜੱਗ ਮਿੱਠੇ ਜਲ ਦਾ ਪੀਕੇ ਛਬੀਲਾਂ ਖਿਲਾਫ਼ ਭੌਂਕਣ ਵਾਲਾ
14. ਗੁਰਦਵਾਰਿਆਂ ਦਾ ਸੋਨਾ ਲਾਹੁਣ ਦੀਆਂ ਸਕੀਮਾਂ ਬਣਾਉਣ ਵਾਲਾ
15. ਆਪਣੇ ਆਪ ਨੂੰ ਧਾਰਮਿਕ ਲੋਕਾਂ ਨਾਲੋਂ ਅਗਾਂਹ ਵਧੂ ਖਿਆਲਾਂ ਦਾ ਮਾਲਿਕ ਸਮਝਣ ਵਾਲਾ
16. ਆਪਣੀਆਂ ਕਵਿਤਾਵਾਂ ਵਿੱਚ ਮਨੁੱਖਤਾ ਦਾ ਰੌਲਾ ਪਾਉਣ ਵਾਲਾ ਪਰ ਲੋੜ ਪੈਣ ਤੇ ਕਿਸੇ ਦੀ ਦੁਆਨੀ ਦੀ ਮਦਦ ਨਾ ਕਰਨ ਵਾਲਾ
17. 1984 ਵਿੱਚ ਅਕਾਲ ਤਖ਼ਤ ਸਾਹਿਬ ਉੱਪਰ ਹਮਲੇ ਦੀ ਹਮਾਇਤ ਕਰਨ ਵਾਲਾ
18. ਸਰਕਾਰ ਤੋਂ ਚੰਦ ਕੁ ਰੁਪਿਆਂ ਖ਼ਾਤਿਰ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲੇ ਖਾੜਕੂ ਸਿੰਘਾਂ ਦੀਆਂ ਮੁਖਬਰੀਆਂ ਕਰਨ ਵਾਲਾ
19. ਸਿੱਖੀ ਨੂੰ ਬਦਨਾਮ ਕਰਨ ਲਈ ਪੱਗ ਬੰਨਕੇ ਤਮਾਖੂ ,ਬੀੜੀ,ਦਾਰੂ ਪੀਣ ਵਾਲਾ

ਪਾਠਕਾਂ ਨੂੰ ਇਹ ਵੀ ਦੱਸ ਦੇਈਏ ਕੇ ਪੰਜਾਬ ਦੇ ਬਹੁਤੇ ਸਕੂਲਾਂ ਕਾਲਿਜਾਂ ਵਿੱਚ ਇਹਨਾਂ ਦਾ ਹੀ ਬੋਲਬਾਲਾ ਹੈ ਜਿਸਦੇ ਨਤੀਜੇ ਵਜੋਂ ਅੱਜ ਦਾ ਪੰਜਾਬ ਨਸ਼ਿਆਂ ਵਿੱਚ ਡੁੱਬਿਆ ਪਿਆ ਹੈ | ਪੰਜਾਬ ਵਿੱਚਲੇ ਬਹੁਤੇ ਕਾਮਰੇਡ ਪੱਗਾਂ ਵੀ ਬੰਨਦੇ ਹਨ ਅਤੇ ਨਸ਼ਿਆਂ ਦਾ ਸੇਵਨ ਕਰਦੇ ਹਨ ਜਿਸਦਾ ਪ੍ਰਭਾਵ ਇਹ ਪੈਂਦਾ ਹੈ ਕੇ ਲੋਕ ਸੋਚਦੇ ਹਨ ਕੇ ਸਿੱਖ ਨਸ਼ਿਆਂ ਦਾ ਸੇਵਨ ਕਰਦੇ ਹਨ ,ਇਸ ਤਰਾਂ ਇਹ ਇੱਕ ਤੀਰ ਨਾਲ 3 ਸ਼ਿਕਾਰ ਕਰਦੇ ਹਨ
1. ਨਸ਼ਾ ਸੇਵਨ ਕਰਨ ਦੀ ਪੂਰਤੀ
2. ਸਿੱਖ ਧਰਮ ਦੀ ਬਦਨਾਮੀ
3.ਪੱਗ ਬੰਨੀ ਹੋਣ ਕਰਕੇ ਕੋਈ ਵੀ ਇਹਨਾਂ ਦੀ ਛਿੱਤਰ ਪਰੇਡ ਕਰਨ ਤੋਂ ਪਿਛਾਂਹ ਹੀ ਰਹਿੰਦਾ ਹੈ

By Gagandeep Singh Patiala
Tags: , , ,
Posted in: ਸਾਹਿਤ