Breaking News

ਹਿੰਦੁਸਤਾਨ ਦੀ ਹਕੂਮਤ ਮੁਗ਼ਲ ਹਕੂਮਤ ਦੀ ਰਾਹ ‘ਤੇ- ਗਿਆਨੀ ਹਰਪ੍ਰੀਤ ਸਿੰਘ

ਕੀਰਤਪੁਰ ਸਾਹਿਬ- ਇਥੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਹਿੰਦੁਸਤਾਨ ਦੀ ਹਕੂਮਤ ਵੀ ਮੁਗ਼ਲ ਹਕੂਮਤ ਵਾਂਗ ਹੀ ਭਾਰਤ ਦੇਸ਼ ਅੰਦਰ ਘੱਟਗਿਣਤੀਆਂ ਨੂੰ ਖਤਮ ਕਰਨ ‘ਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਬੇਸ਼ੱਕ ਭਾਰਤ ਦੀ ਸਰਕਾਰ ਸਿੱਧੇ ਤੌਰ ’ਤੇ ਕੁਝ ਨਹੀਂ ਆਖ ਰਹੀ ਹੈ ਪਰ ਅੰਦਰਖਾਤੇ …

Read More »

Viral Video – ਬਲਾਤਕਾਰੀ ਰਾਮ ਰਹੀਮ ਦੀ ਪ੍ਰੇਮਣ ਦੀ ਕਾਲ ਹੋਈ ਲੀਕ

ਸਿਰਸੇ ਵਾਲੇ ਦੀ ਚੇਲੀ ਨੇ ਕੀਤਾ ਹਿੰਦੂ ਧਰਮ ਦਾ ਅਪਮਾਨ, ਬ੍ਰਹਮਾ ਵਿਸ਼ਨੂੰ ਮਹੇਸ਼ ਨੂੰ ਦੱਸਿਆ ਰਾਮ ਰਹੀਮ ਦੇ ਭਗਤ ਡੇਰਾ ਸਿਰਸਾ ਦੀ ਪ੍ਰੇਮਣ ਨੇ ਖੋਲ੍ਹੀ ਡੇਰੇ ਦੀ ਪੋਲ…ਹਨੀਪ੍ਰੀਤ ਤੇ ਡੇਰਾ ਮੁਖੀ ਦੇ ਵੱਡੇ ਰਾਜ਼.. ਸੁਣਕੇ ਹੋ ਜਾਵੋਗੇ ਹੈਰਾਨ.. ਸੁਣੋ… ਹਨੀਪ੍ਰੀਤ ਤੇ ਡੇਰਾ ਵਿੰਗ ਨੇ ਡੇਰਾ ਮੁਖੀ ਕਿਵੇਂ ਪਹੰਚਾਇਆ ਜੇਲ੍ਹ… ਡੇਰੇ …

Read More »

ਦੁਨੀਆ ਭਰ ਵਿੱਚ ਕੋਰੋਨਾ ਦਾ ਖ਼ਤਰਾ, ਸਾਹਮਣੇ ਆਏ 1.95 ਲੱਖ ਨਵੇਂ ਕੇਸ, ਹੁਣ ਤੱਕ ਪੰਜ ਲੱਖ ਤੋਂ ਜ਼ਿਆਦਾ ਮੌਤਾਂ

ਪੂਰੀ ਦੁਨੀਆ ਕੋਰੋਨਾਵਾਇਰਸ ਦੀ ਤਬਾਹੀ ਨਾਲ ਜੂਝ ਰਿਹਾ ਹੈ। ਹਰ ਦਿਨ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਦੋ ਲੱਖ ਦੇ ਕਰੀਬ ਵੱਧ ਰਹੀ ਹੈ. ਪਿਛਲੇ 24 ਘੰਟਿਆਂ ਵਿੱਚ, ਦੁਨੀਆ ਵਿੱਚ 1.95 ਲੱਖ ਨਵੇਂ ਕੇਸ ਸਾਹਮਣੇ ਆਏ, ਜਦੋਂ ਕਿ 3,727 ਲੋਕਾਂ ਦੀ ਮੌਤ ਹੋਈ। ਵਰਲਡਮੀਟਰ ਮੁਤਾਬਕ, ਵਿਸ਼ਵ ਵਿੱਚ ਇੱਕ ਕਰੋੜ 32 ਲੱਖ …

Read More »

ਪੰਥਕ ਹਿਤੈਸ਼ੀਆਂ ਦੀ ਸਾਂਝੀ ਮੀਟਿੰਗ ਸੱਦ ਕੇ ਅੱਤਿਆਚਾਰ ਦਾ ਨਿਸ਼ਾਨਾ ਬਣ ਰਹੇ ਸਿੱਖਾਂ ਲਈ ਠੋਸ ਫ਼ੈਸਲੇ ਲਏ ਜਾਣ :- ਪੰਜੋਲੀ

ਫਤਹਿਗੜ੍ਹ ਸਾਹਿਬ 13 ਜੁਲਾਈ -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਕਰਨੈਲ ਸਿੰਘ ਪੰਜੋਲੀ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਇਕ ਪੱਤਰ ਸੌਂਪ ਕੇ ਮੰਗ ਕੀਤੀ ਹੈ ਕਿ ਸਿੱਖਾਂ ਤੇ ਹੋ ਰਹੀਆਂ ਵਧੀਕੀਆਂ ਖਿਲਾਫ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛੱਤਰ ਛਾਇਆ ਹੇਠ …

Read More »

18 ਸਾਲਾ ਜਸਪ੍ਰੀਤ ਸਿੰਘ ਕਾਲੇ UAPA ਕਾਨੂੰਨ ਅਧੀਨ ਦਰਜ ਮੁਕੱਦਮੇ ਵਿੱਚੋਂ ਡਿਸਚਾਰਜ

ਪਟਿਆਲਾ- ਪਟਿਆਲਾ ਪੁਲਿਸ ਨੇ FIR ਨੰਬਰ 144 ਅਧੀਨ ਗ੍ਰਿਫਤਾਰ ਕੀਤੇ 18 ਸਾਲਾ ਜਸਪ੍ਰੀਤ ਸਿੰਘ ਪੁੱਤਰ ਪਲਵਿੰਦਰ ਸਿੰਘ ਵਾਸੀ ਪਿੰਡ ਬੋਲੇਵਾਲ ਅਫ਼ਗ਼ਾਨਾ ਹਲਕਾ ਮਜੀਠਾ ਨੂੰ ਉਕਤ ਮੁਕੱਦਮੇ ਵਿੱਚੋਂ ਡਿਸਚਾਰਜ ਕਰ ਦਿੱਤਾ ਹੈ। ਸੁਖਪਾਲ ਸਿੰਘ ਖਹਿਰਾ ਨੇ ਇਸ ਬਾਰੇ ਪੋਸਟ ਪਾਉਂਦਿਆਂ ਲਿਖਿਆ ਕਿ “ਜ਼ਾਲਮ ਕਾਲੇ UAPA ਕਾਨੂੰਨ ਖਿਲਾਫ ਵਿੱਢੀ ਲੜਾਈ ਵਿੱਚ ਅੱਜ …

Read More »

ਸੁਧੀਰ ਸੂਰੀ ਤੋਂ ਬਾਅਦ ਅਰਚਨਾ ਸ਼ਾਸਤਰੀ ਨਾਮ ਦੀ ਹਿੰਦੂ ਕੱਟੜਪੰਥੀ ਔਰਤ ਨੇ ਸਿੱਖ ਪੰਥ ਨੂੰ ਦੱਸਿਆ ਅੱਤਵਾਦੀ ਪੰਥ

ਹਿੰਦੂ ਅੱਤਵਾਦੀ ਕਪਿਲ ਮਿਸ਼ਰਾ ਦੀ ਖਾਸਮ ਖਾਸ ਹੈ ਇਹ ਜ਼ਨਾਨੀ ਸੁਧੀਰ ਸੂਰੀ ਤੋਂ ਬਾਅਦ ਅਰਚਨਾ ਸ਼ਾਸਤਰੀ ਨਾਮ ਦੀ ਹਿੰਦੂ ਕੱਟੜਪੰਥੀ ਔਰਤ ਨੇ ਸਿੱਖ ਪੰਥ ਨੂੰ ਦੱਸਿਆ ਅੱਤਵਾਦੀ ਪੰਥ Manjinder Sirsa writes Someone who occupies government post uses such filthy language against Sikhs and humiliate the entire community on social media …

Read More »

ਸਿੱਖਾਂ ਖਿਲਾਫ਼ ਨਫ਼ਰਤ ਫੈਲਾਉਣ ਵਾਲਾ ਸੁਧੀਰ ਸੂਰੀ ਇੰਦੌਰ(ਮੱਧ ਪ੍ਰਦੇਸ਼) ਤੋਂ ਕਾਬੂ

ਚੰਡੀਗੜ੍ਹ: ਪੰਜਾਬ ਪੁਲਿਸ ਨੇ ਐਤਵਾਰ ਨੂੰ ਸ਼ਿਵ ਸੈਨਾ (ਟਕਸਾਲੀ) ਦੇ ਪ੍ਰਧਾਨ ਸੁਧੀਰ ਸੂਰੀ ਨੂੰ ਵਾਇਰਲ ਵੀਡੀਓ ‘ਚ ਮਹਿਲਾ ਦਾ ਅਪਮਾਨ ਕਰਨ ਤੇ ਵੱਖ-ਵੱਖ ਸਮੂਹਾਂ ਨੂੰ ਭੜਕਾਉਣ ਦੇ ਦੋਸ਼ਾ ਹੇਠ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਸੂਰੀ ਨੂੰ ਕਾਬੂ ਕਰਨ ਲਈ ਕਰੀਬ 1300 ਕਿਲੋਮੀਟਰ ਤੱਕ ਉਸ …

Read More »

ਐਬਸਫੋਰਡ ‘ਚ 40 ਸਾਲਾ ਵਿਅਕਤੀ ਦੇ ਗੋਲੀਆਂ ਵੱਜੀਆਂ; ਮੌਕੇ ‘ਤੇ ਦਮ ਤੋੜਿਆ

ਸਰੀ ਤੋਂ ਤਕਰੀਬਨ 50 ਕਿਲੋਮੀਟਰ ਦੂਰ ਵੱਡੀ ਪੰਜਾਬੀ ਵਸੋਂ ਵਾਲੇ ਖੇਤੀ ਪ੍ਰਧਾਨ ਸ਼ਹਿਰ ਐਬਸਫੋਰਡ ਦੀ ਇੱਕ ਪਹਾੜੀ ‘ਤੇ ਮੌਜੂਦ ਘਰ ਦੇ ਬਾਹਰ ਚੱਲੀਆਂ ਗੋਲੀਆਂ ਦੌਰਾਨ ਇੱਕ 40 ਸਾਲਾਂ ਵਿਅਕਤੀ ਦੀ ਮੌਤ ਹੋ ਗਈ। ਇਹ ਵਾਰਦਾਤ ਸ਼ੁੱਕਰਵਾਰ ਸ਼ਾਮ ਤਕਰੀਬਨ 7:30 ਵਜੇ ਦੇ ਕਰੀਬ ਵਾਪਰੀ। ਆਂਢ ਗੁਆਂਢ ਮੁਤਾਬਕ ਦਰਜਨ ਤੋਂ ਵੱਧ ਗੋਲੀਆਂ …

Read More »

ਦੰਗੇ ਭੜਕਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਕੇਸ ਦਰਜ ਹੋਣ ਤੋਂ ਬਾਅਦ ਲੁਕ ਗਿਆ ਹਿੰਦੂ ਨੇਤਾ ਸੁਧੀਰ ਸੂਰੀ

ਸ਼ਿਵ ਸੈਨਾ ਟਕਸਾਲੀ ਦਾ ਨੇਤਾ ਸੁਧੀਰ ਸੂਰੀ (ਹਿੰਦੂ ਨੇਤਾ) ਜੰਡਿਆਲਾ ਗੁਰੂ ਥਾਣੇ ‘ਚ 7 ਜੁਲਾਈ ਨੂੰ ਦੰਗੇ ਭੜਕਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਕੇਸ ਦਰਜ ਹੋਣ ਤੋਂ ਬਾਅਦ ਲੁਕ ਗਿਆ ਹੈ। ਜੰਡਿਆਲਾ ਗੁਰੂ ਥਾਣੇ ਦੀ ਪੁਲਿਸ ਸੂਰੀ ਨੂੰ ਗਿ੍ਫ਼ਤਾਰ ਕਰਨ ਲਈ ਤਿੰਨ ਵਾਰ ਵੱਖ-ਵੱਖ ਜਗ੍ਹਾਂ ‘ਤੇ ਛਾਪੇਮਾਰੀ ਕਰ ਚੁੱਕੀ …

Read More »